ਸ.ਬਲਕੌਰ ਸਿੰਘ ਸਿੱਧੂ ਮੂਸੇਵਾਲਾ Get link Facebook Twitter Pinterest Email Other Apps By H S Sidhu - July 07, 2022 https://youtu.be/mCegD-fA61w Read more
ਸਿੱਧੂ ਮੂਸੇਵਾਲਾ Get link Facebook Twitter Pinterest Email Other Apps By H S Sidhu - July 07, 2022 ਜਾਗਦੀ ਜ਼ਮੀਰ ਸੀ ਤੇ ਸੱਚ ਹੀ ਸੀ ਬੋਲਦਾ, ਸ਼ੇਰ ਜਿਹਾ ਜੇਰਾ ਸੀ, ਕਦੇ ਨਹੀਂ ਸੀ ਡੋਲਦਾ, ਮਿੱਟੀ ਨਾਲ ਜੁੜ ਕੇ ਸੀ ਉਹ ਕਾਰ ਕਮਾਂਵਦਾ, ਮਾਰੇ ਤੇ ਨੀਂ ਮਰਿਆ ਉਹ ਅਮਰ ਹੋ ਜਾਂਵਦਾ, ਕਹਿੰਦੇ ਹੁੰਦੇ ਚੰਗੇ ਬੰਦੇ ਦੀ ਰੱਬ ਨੂੰ ਵੀ ਲੋੜ ਐ, ਬਾਕੀ ਇਸ ਦੇਸ਼ ਚ ਗਦਾਰਾਂ ਦੀ ਕਿਹੜਾ ਥੋੜ ਐ। Read more