Skip to main content

Posts

Showing posts with the label punjabi poetry

ਸਿੱਧੂ ਮੂਸੇਵਾਲਾ

 ਜਾਗਦੀ ਜ਼ਮੀਰ ਸੀ ਤੇ ਸੱਚ ਹੀ ਸੀ ਬੋਲਦਾ, ਸ਼ੇਰ ਜਿਹਾ ਜੇਰਾ ਸੀ,  ਕਦੇ ਨਹੀਂ ਸੀ ਡੋਲਦਾ, ਮਿੱਟੀ ਨਾਲ ਜੁੜ ਕੇ ਸੀ ਉਹ ਕਾਰ ਕਮਾਂਵਦਾ, ਮਾਰੇ ਤੇ ਨੀਂ ਮਰਿਆ ਉਹ ਅਮਰ ਹੋ ਜਾਂਵਦਾ, ਕਹਿੰਦੇ ਹੁੰਦੇ ਚੰਗੇ ਬੰਦੇ ਦੀ ਰੱਬ ਨੂੰ ਵੀ ਲੋੜ ਐ, ਬਾਕੀ ਇਸ ਦੇਸ਼ ਚ ਗਦਾਰਾਂ ਦੀ ਕਿਹੜਾ ਥੋੜ ਐ।