ਸਿੱਧੂ ਮੂਸੇਵਾਲਾ

 ਜਾਗਦੀ ਜ਼ਮੀਰ ਸੀ ਤੇ ਸੱਚ ਹੀ ਸੀ ਬੋਲਦਾ,

ਸ਼ੇਰ ਜਿਹਾ ਜੇਰਾ ਸੀ,  ਕਦੇ ਨਹੀਂ ਸੀ ਡੋਲਦਾ,

ਮਿੱਟੀ ਨਾਲ ਜੁੜ ਕੇ ਸੀ ਉਹ ਕਾਰ ਕਮਾਂਵਦਾ,

ਮਾਰੇ ਤੇ ਨੀਂ ਮਰਿਆ ਉਹ ਅਮਰ ਹੋ ਜਾਂਵਦਾ,

ਕਹਿੰਦੇ ਹੁੰਦੇ ਚੰਗੇ ਬੰਦੇ ਦੀ ਰੱਬ ਨੂੰ ਵੀ ਲੋੜ ਐ,

ਬਾਕੀ ਇਸ ਦੇਸ਼ ਚ ਗਦਾਰਾਂ ਦੀ ਕਿਹੜਾ ਥੋੜ ਐ।

Comments